suit suit歌詞
Now whatever you at, bae
You can make the whole room stare
But you know that my favorite
Is when you rockin that देसी swag
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ

ਚਾਂਦਨੀ ਚੌਕ ਚ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ , 'ਦੱਸੋ ਕੁੜੀ ਕਿੱਥੋਂ ਆਈ ਆ?'
ਚਾਂਦਨੀ ਚੌਕ ਚ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, 'ਦੱਸੋ ਕੁੜੀ ਕਿੱਥੋਂ ਆਈ ਆ?'
ਹਾਏ ਨੀ ਬੱਚਾ-ਬੱਚਾ ਫ਼ਿਰੇ
ਹਾਏ ਨੀ ਬੱਚਾ- ਬੱਚਾ ਫ਼ਿਰੇ-ਫ਼ਿਰੇ
ਬੱਚਾ-ਬੱਚਾ ਤੇਰੇ ਉਤੇ ਮਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
Now whatever you at, bae
You can make the whole room stare
But you know that my favorite
Is when you rockin that देसी swag
Ooh, your little black dress
Hey, dont do it for me
You know how to impress
Just give it to me
No jeans, no dresses, no tees, no
My queen, shes in a साड़ी, yeah
Now keep it देसी, like youre in Delhi
You gotta rep the team, shawty
I know theyre flexing
But its me you should be checking
Cause I wanna make you my रानी
Rock with me
Hey
Now keep it देसी
रानी
Black, yellow, red ਗੋਰੇ ਮੁਖੜੇ ਤੇ ਜੱਚਦਾ
ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ
Black, yellow, red ਗੋਰੇ ਮੁਖੜੇ ਤੇ ਜੱਚਦਾ
ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ
ਤੈਨੂੰ ਲੱਗੇ ਨਾ ਨਜ਼ਰ, ਮੇਰੀ ਲੱਗੇ ਨਾ ਨਜ਼ਰ
ਮੇਰੀ ਲੱਗੇ ਨਾ ਨਜ਼ਰ ਦਿਲ ਡਰਦਾ
ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
專輯歌曲
所有歌曲
1.suit suit
熱門歌曲
Guru RandhawaArjun熱門專輯
更多專輯